http://base-store.storehippo.com/
JAIN STREET, INSIDE NAGORI GATE 125001 HISAR IN
TEQTIS INDIA
JAIN STREET, INSIDE NAGORI GATE HISAR, IN
+917042247248 https://www.teqtis.in/s/59c5ef93828e130c2f6b8689/ms.settings/5256837ccc4abf1d39000001/59d38a2f5b37928104d0fbf5-480x480.jpg" [email protected]

ਬ੍ਰਿਫ਼ਾ-ਐਕਸ(briffa-x) ਦੇ ਨਾਂ ਤੋਂ ਭਾਰਤ ਵਿੱਚ ਪਹਿਲੀ ਵਾਰ ਜਰਮਨੀ ਦਾ ਸੈਕਸ ਟੋਨੀਕ ਫਾਰਮੂਲਾ

  • By Teqtis India

ਸਾਰੇ ਤਰ੍ਹਾਂ ਦੀ ਯੋਣ ਸਮੱਸਿਆਂਵਾਂ ਦੀ ਮਸ਼ਹੂਰ ਹੋਮੀਓਪੈਥਿਕ ਦਵਾ ਹੈ ਬ੍ਰਿੱਫ਼ਾ-ਐਕਸ

ਇਮਾਮੀ ਗਰੁੱਪ ਦੀ ਕੰਪਨੀ ਐਮ.ਭਟ੍ਟਾਚਾਰਯਾ ਐਂਡ ਕੰਪਨੀ ਦੁਆਰਾ ਬਣਾਈ ਇਸ ਹੋਮੀਪੈਥਿਕ ਐਂਪੁਲ ਨੂੰ ਟੈਕਟੀਸ ਇੰਡੀਆ ਨੇ ਭਾਰਤ ਵਿੱਚ  ਕੀਤਾ ਲੌਂਚ

 

ਨਵੀਂ ਦਿੱਲੀ ,ਯਾਹੂ ਹੈਲਥ ਨਿਊਜ਼

       ਵਿਕਸਿਤ ਦੇਸ਼ਾਂ ਦੇ ਸੈਕਸੋਲੋਜਿਸਟ ਦੀ ਪਹਿਲੀ ਪਸੰਦ ਜਰਮਨੀ ਦਾ ਹੋਮੀਪੈਥਿਕ ਫਾਰਮੂਲਾ ਤਕਰੀਬਨ 200 ਸਾਲਾਂ ਦੇ ਬਾਅਦ ਭਾਰਤ ਵਿੱਚ ਪਹਿਲੀ ਵਾਰ ਆਇਆ ਹੈ। ਪਹਿਲੀ ਵਾਰ ਇਹ ਭਾਰਤ ਵਿੱਚ ਹੀ ਬਣਿਆ ਹੈ। ਇਹ ਫਾਰਮੂਲਾ ਨਾ ਸਿਰਫ ਲਗਭਗ ਸਾਰੇ ਤਰ੍ਹਾਂ ਦੀਆਂ ਮਾਨਸਿਕ ਤੇ ਸ਼ਰੀਰਕ ਕਾਰਣਾਂ ਤੋਂ ਹੋਈ ਸੈਕਸ ਸਮੱਸਿਆਂਵਾਂ ਦਾ ਸਮਾਧਾਨ ਹੈ ਸਗੋਂ ਇੱਕ ਤਰ੍ਹਾਂ ਦਾ ਸੈਕਸ ਟੋਨਿੱਕ ਹੈ। ਇਸ ਫ਼ਾਰਮੂਲਾ ਨੂੰ ਭਾਰਤ ਵਿੱਚ ਪਹਿਲੀ ਵਾਰ ਟੈਕਟੀਸ ਇੰਡੀਆ ਕੰਪਨੀ (TEQTIS INDIA) ਦੁਆਰਾ ਬ੍ਰਿਫ਼ਾ-ਐਕਸ(Briffa-X) ਦੇ ਨਾਂ ਤੋਂ ਲੌਚ ਕੀਤਾ ਗਿਆ ਹੈ ਅਤੇ ਇਸ ਦਾ ਉਤਪਾਦਨ ਦੇਸ਼ ਦੀ ਨਾਮੀ ਕੰਪਨੀ ਇਮਾਮੀ ਗਰੁੱਪ(EMAMI GROUP) ਦੀ ਕੋਲਕਾਤਾ ਵਿੱਚ ਐਮ.ਭਟ੍ਟਾਚਾਰਯਾ ਐਂਡ ਕੰਪਨੀ ਦੇ ਦੁਆਰਾ ਕੀਤਾ ਗਿਆ ਹੈ।

ਕੀ ਕੀ ਕੰਮ ਕਰਦਾ ਹੈ ਬ੍ਰਿਫ਼ਾ-ਐਕਸ

ਹੁਣ ਤੱਕ ਬਾਜ਼ਾਰ ਵਿੱਚ ਮਿਲ ਰਹੀ ਦਵਾਈਆਂ ਦੀ ਤਰ੍ਹਾਂ ਬ੍ਰਿਫ਼ਾ-ਐਕਸ ਸਿਰਫ ਇੱਕ–ਅੱਧ ਸੈਕਸ ਪ੍ਰੌਬਲਮ ਚ ਕੰਮ ਕਰਨ ਦੀ ਥਾਂ ਸੈਕਸ ਵਿੱਚ ਸਾਰੇ ਤਰ੍ਹਾਂ ਦੀ ਸਮੱਸਿਆਂਵਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।ਕਿਉਂਕਿ ਬ੍ਰਿਫ਼ਾ-ਐਕਸ ਐਂਪੁਲ ਦੇ ਸਿਰਪ ਵਿੱਚ ਹੀ 8 ਤਰ੍ਹਾਂ ਦੀ ਦਵਾਈਆਂ ਨੂੰ ਮਿਲਾ ਕੇ ਅਚੂਕ ਫਾਰਮੂਲਾ ਬਣਾਇਆ ਹੈ। ਇਹ ਮਾਨਸਿਕ ਜਾਂ ਸ਼ਰੀਰਿਕ ਕਾਰਨਾਂ ਤੋਂ ਹੋਣ ਵਾਲੀ ਯੋਣ ਸਮੱਸਿਆਂਵਾਂ, ਜਿਵੇਂ ਕਿ ਨਪੁੰਸਕਤਾ, ਯੌਨ ਦੁਰਬਲਤਾ, ਸ਼ੀਘਰਪਤਨ(ਵੀਰਯ ਦਾ ਜਲਦੀ ਨਿਕਲ ਜਾਣਾ), ਯੌਣ ਇੱਛਾਵਾਂ ਦੀ ਕਮੀ, ਲਿੰਗ ਵਿੱਚ ਪੂਰਾ ਤਨਾਵ ਨਾ ਆਣ ਕਰਕੇ ਲਿੰਗ ਦਾ ਛੋਟਾਪਣ, ਸ਼ੁਕ੍ਰਾਣੂ ਉਤਪਾਦਨ ਥਾਂ(ਅੰਡਕੋਸ਼) ਦੀ ਸਮੱਸਿਆਂਵਾਂ ਨੂੰ ਦੂਰ ਕਰ ਸ਼ੁਕ੍ਰਾਣੂ ਬਣਾਉਂਦਾ ਹੈ। ਮੁੱਖਤਾ ਇਹ ਮਰਦਾਂ ਦਾ ਸਟੈਮਿਨਾ ਵਧਾ ਕੇ ਮਰਦਾਨਾ ਤਾਕਤ ਬਣਾਏ ਰਖਦਾ ਹੈ। ਜਿਸ ਤੋਂ ਯੋਂਣ ਸੰਬੰਦਾਂ ਦਾ ਸਮਾਂ ਵਧਣ ਦੇ ਨਾਲ ਨਾਲ ਪੂਰੀ ਤਸੱਲੀ ਹੁੰਦੀ ਹੈ।

ਬਾਇਓ–ਕੰਬਿਨੇਸ਼ਨ ਨੰਬਰ 27

ਇਸ ਤੋਂ ਇਲਾਵਾ ਇਸ ਦੇ ਪੈਕ ਵਿੱਚ ਬਾਇਓ–ਕੰਬਿਨੇਸ਼ਨ ਨੰਬਰ 27 ਦੀਆਂ 100 ਟੈਬਲੇਟ ਦਾ ਪੈਕ ਵੀ ਹੈ, ਜਿਸ ਦੀ 4-4 ਟੈਬਲੇਟ ਨੂੰ ਦਿਨ ਵਿੱਚ 3 ਵਾਰ ਚੂਸਣਾ ਹੁੰਦਾ ਹੈ ।ਇਹ ਬਾਇਓ–ਕੰਬਿਨੇਸ਼ਨ ਟੈਬਲੇਟ ਹੋਮੀਓਪੈਥਿਕ ਦਾ ਹੀ ਪਾਰਟ ਹੈ। ਇਹ ਟੈਬਲੇਟ ਜਿਹਨਾਂ ਸਾਲਟਸ ਦੀ ਕਮੀ ਤੋਂ ਪ੍ਰੌਬਲਮ ਹੁੰਦੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਦਾ ਹੈ ਜੋ ਕੀ ਸਥਾਈ ਸਮਾਧਾਨ ਵਿੱਚ ਸਹਾਇਕ ਹੈ।

ਪਹਿਲਾਂ ਭਾਰਤ ਵਿੱਚ ਕਿਉਂ ਨਹੀਂ ਬਣਿਆ ਜਰਮਨੀ ਦਾ ਇਹ ਫਾਰਮੂਲਾ?

ਭਾਰਤ ਦੇ ਵਿੱਚ ਹੋਮੀਪੈਥਿਕ ਦਵਾਈਆਂ ਦੇ ਵੱਲ ਜਾਗਰੂਕਤਾ ਘੱਟ ਹੋਣ ਅਤੇ ਇਸ ਫਾਰਮੂਲੇਸ਼ਨ ਵਿੱਚ ਪਾਏ ਜਾਣ ਵਾਲੇ ਸਾਲਟ ਮਹਿੰਗੇ ਹੋਣ ਕਰਕੇ ਅਤੇ ਵਿਦੇਸ਼ਾਂ ਤੋਂ ਮੰਗਵਾਨ ਤੇ ਕਈ ਤਰ੍ਹਾਂ ਦੀ ਆਉਣ ਵਾਲੀ ਸਮੱਸਿਆ ਦੇ ਕਾਰਨ ਇਹ ਦਵਾ ਭਾਰਤ ਵਿੱਚ ਹੁਣ ਤੋਂ ਪਹਿਲਾਂ ਨਹੀਂ ਬਣਾਈ ਜਾ ਸਕੀ। ਪਰ ਵਰਤਮਾਨ ਵਿੱਚ ਜਾਗਰੂਕਤਾ ਦੇ ਵਧਣ ਅਤੇ ਟੈਕਟਿਸ ਇੰਡੀਆ ਕੰਪਨੀ ਦੀ ਕੋਸ਼ਿਸ ਨਾਲ ਇਸ ਦਵਾਈ ਨੂੰ ਭਾਰਤ ਵਿੱਚ ਪਹਿਲੀ ਵਾਰ ਇਸ ਫਾਰਮੂਲੇਸ਼ਨ ਵਿੱਚ ਦੇਸ਼ ਦੇ ਨਾਮੀ ਦਵਾ ਗਰੁੱਪ ਇਮਾਮੀ ਦੀ ਸਹਯੋਗੀ ਕੰਪਨੀ ਐਮ.ਭਟ੍ਟਾਚਾਰਯਾ ਐਂਡ ਕੰਪਨੀ(ਪੱਛਮੀ ਬੰਗਾਲ) ਦੁਆਰਾ ਇਸ ਅਚੂਕ ਹੋਮੀਓਪੈਥਿਕ ਦਵਾ ਨੂੰ ਬਣਾਇਆ ਹੈ।

ਕੀ ਹੈ ਐਂਪੁਲ?
 

ਕਈ ਸ਼ੋਧ ਵਿੱਚ ਸਾਹਮਣੇ ਆਇਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕਿੰਗ ਕਰਨ ਨਾਲ ਦਵਾਈਆਂ ਦੀ ਗੁਣਵੱਤਾ ਜਿੱਥੇ ਘੱਟ ਹੋ ਰਹੀ ਹੈ ਓੱਥੇ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਦਵਾਈਆਂ ਵਿੱਚ ਮਿਲ ਜਾਂਦੇ ਹਨ। ਇਸ ਲਈ ਭਾਰਤ ਵਿੱਚ ਪਹਿਲੀ ਵਾਰ ਹੋਮੀਓਪੈਥਿਕ ਦਵਾਈਆਂ ਦੀ ਪੈਕਿੰਗ ਲਈ ਕੱਚ ਦੇ ਵਿਸ਼ੇਸ਼ ਐਂਪੁਲ ਵਿੱਚ ਬ੍ਰਿਫ਼ਾ-ਐਕਸ ਦੀ 10ml ਦੀ ਪੈਕਿੰਗ( ਬ੍ਰਿਫ਼ਾ-ਐਕਸ ਦੀ ਇੱਕ ਵਾਰ ਦੀ ਵਰਤੋਂ 10ml ਹੀ ਹੁੰਦੀ ਹੈ) ਤਿਆਰ ਕੀਤੀ ਗਈ ਹੈ ਤਾਂ ਜੌ ਇਸ ਦੀ ਗੁਣਵੱਤਾ ਬਣੀ ਰ੍ਹਵੇ ਤੇ ਇਸਦੇ ਨਤੀਜੇ ਵਧੀਆ ਮਿਲਣ।

ਕਿੱਦਾਂ ਉਪਯੋਗ ਕੀਤਾ ਜਾਂਦਾ ਹੈ ਬ੍ਰਿਫ਼ਾ-ਐਕਸ ?

ਹੋਮੀਓਪੈਥਿਕ ਮਾਹਿਰਾਂ ਦੇ ਮੁਤਾਬਕ ਬ੍ਰਿਫ਼ਾ-ਐਕਸ ਦਾ ਪੂਰਾ ਕੋਰਸ 23 ਦਿਨਾਂ ਦਾ ਹੈ। ਪਹਿਲੇ ਇੱਕ ਹਫ਼ਤੇ(7 ਦਿਨ) ਤੱਕ ਇੱਕ ਐਂਪੁਲ ਸਵੇਰ ਤੇ ਇੱਕ ਐਂਪੁਲ ਸ਼ਾਮ ਨੂੰ ਤਕਰੀਬਨ 100 ਤੋਂ 150 ਮਿੱਲੀਗ੍ਰਾਮ ਪਾਣੀ ਵਿੱਚ ਮਿਲਾ ਕੇ ਲਓ। ਇਸ ਤੋਂ ਬਾਅਦ 16 ਦਿਨ ਲਗਾਤਾਰ ਹਰ ਦਿਨ ਇੱਕ ਐਂਪੁਲ ਲਿੱਤਾ ਜਾਵੇ ਜਾਂ ਆਪਣੇ ਹੋਮੀਓਪੈਥਿਕ ਮਾਹਰ ਦੀ ਸਲਾਹ ਤੋਂ ਇਹ ਉਪਯੋਗ ਕਰੋ। ਮਾਹਰਾਂ ਦੀ ਮੰਨੋ ਤਾਂ ਇੱਕ ਸਾਲ ਵਿੱਚ ਜੇਕਰ ਇਹ ਕੋਰਸ ਨੂੰ ਲਿੱਤਾ ਜਾਵੇ ਤਾਂ ਆਜੀਵਨ ਪੂਰਨ ਸੰਭੋਗ ਦਾ ਆਨੰਦ ਲਿੱਤਾ ਜਾ ਸਕਦਾ ਹੈ।

ਕੀ ਇਹਦੇ ਕੋਈ ਸਾਈਡ ਇਫੈਕਟ ਜਾਂ ਨੁਕਸਾਨ ਹਨ?

ਬ੍ਰਿਫ਼ਾ-ਐਕਸ ਵਿੱਚ ਹੋਮੀਓਪੈਥਿਕ ਦਵਾਈਆਂ ਦਾ ਮਿਸ਼੍ਰਣ ਹੈ ਜੌ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਕਰਦੀ।ਹੋਮੀਓਪੈਥਿਕ ਮਾਹਿਰਾਂ ਦੇ ਮੁਤਾਬਕ ਇਹਨੂੰ ਬੀਪੀ ਤੇ ਸ਼ੂਗਰ ਦੇ ਰੋਗੀ ਵੀ ਆਪਣੀ ਰੋਜ਼ਾਨਾ ਦੀ ਦਵਾਈ ਨਾਲ ਲੈ ਸਕਦੇ ਹਨ। ਇਸ ਲਈ ਇਸਦਾ ਕੋਈ ਸਾਈਡ ਇਫੈਕਟ ਨਹੀਂ ਹੈ।

ਬ੍ਰਿਫ਼ਾ-ਐਕਸ ਕਿੱਦਾਂ ਕੰਮ ਕਰਦਾ ਹੈ?

ਹੋਮੀਓਪੈਥਿਕ ਦਵਾਈਆਂ ਤੋਂ ਇਲਾਵਾ ਹੋਰ ਕੁਝ ਦਵਾਈਆਂ ਇਸ ਤੱਥ ਤੇ ਕੰਮ ਕਰਦੀ ਹੈ ਕਿ ਸੈਕਸ ਦੋ ਟੰਗਾ ਵਿਚੱਕਾਰ ਹੁੰਦਾ ਹੈ ਜਦੋਂ ਕਿ ਬ੍ਰਿਫ਼ਾ-ਐਕਸ ਇਸ ਤੱਥ ਤੇ ਕੰਮ ਕਰਦੀ ਹੈ ਕਿ ਸੈਕਸ ਦਿਮਾਗ ਵਿੱਚ ਹੁੰਦਾ ਹੈ ਤੇ ਉੱਥੋਂ ਹੀ ਸ਼ੁਰੂ ਹੁੰਦਾ ਹੈ। ਇਸ ਕਾਰਨ ਉਹ ਡਿਪਰੈਸ਼ਨ, ਇੰਗਜਾਇਟੀ ਤੇ ਹੋਰ ਕਿਸੀ ਵੀ ਕਾਰਨ ਤੋਂ ਹੋਣ ਵਾਲੀ ਸੈਕਸ ਸਮੱਸਿਆਂਵਾਂ ਤੇ ਸਟੈਮਿਨਾ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਤੋਂ ਕੋਰਸ ਕਰਨ ਵਾਲੇ ਵਿਅਕਤੀ ਦੀ ਸੈਕਸ ਦੀ ਪ੍ਰਾਕ੍ਰਿਤਕ ਸ਼ਮਤਾ ਜਾਗਰੂਤ ਹੋ ਜਾਂਦੀ ਹੈ। ਇਹ ਸ਼ਕਤੀਆਂ ਸਾਡੀ ਗਲਤ ਜੀਵਨ ਸ਼ੈਲੀ ਤੇ ਸੋਚ ਕਰਕੇ ਵਿਗੜ ਜਾਂਦੀਆ ਹਨ। ਬ੍ਰਿਫ਼ਾ-ਐਕਸ ਇਸੇ ਨੂੰ ਠੀਕ ਕਰਕੇ ਪੂਰੀ ਤਰ੍ਹਾਂ ਤੋਂ ਪੋਰੁਸ਼ ਪ੍ਰਦਾਨ ਕਰਦਾ ਹੈ।

ਜਿਆਦਾ ਮਹਿੰਗਾ ਨਹੀਂ ਇਹ ਕੋਰਸ

ਬ੍ਰਿਫ਼ਾ-ਐਕਸ ਦੀ 10 ਐਂਪੁਲ ਦੀ ਇੱਕ ਪੈਕਿੰਗ ਦੀ ਕੀਮਤ 1450 ਰੁਪਏ ਰੱਖੀ ਗਈ ਹੈ। ਜੇਕਰ ਪੂਰੇ ਕੋਰਸ ਦੇ ਖਰਚੇ ਦੀ ਗੱਲ ਕਰੀਏ ਤਾਂ ਇਹ 4350 ਰੁਪਏ ਬਣਦਾ ਹੈ। ਇਸ ਤੋਂ ਇਲਾਵਾ ਡਾਕ ਖਰਚ ਅਲਗ ਤੋਂ ਲੱਗ ਸਕਦਾ ਹੈ

ਇਹ ਹੈ TEQTIS INDIA ਕੰਪਨੀ ਦੇ ਕਸਟਮਰ ਕੇਅਰ ਨੰਬਰ :

082857-42000, 098963-99083

email : [email protected]

ਇਹ ਹੈ ਵੈੱਬਸਾਈਟ : https://www.teqtis.in


0 Comment


Leave a Comment


Invalid Email